Fazilka News: ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿਚ ਮੈਡੀਕਲ ਅਫਸਰ ਦੀਆਂ 9 ਅਸਾਮੀਆਂ ਹਨ ਜੋ ਕਿ ਲੰਬੇ ਸਮੇਂ ਤੋਂ ਖਾਲੀ ਪਈਆਂ ਸਨ। ਪਰ ਹੁਣ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਨੂੰ ਸੱਤ ਨਵੇਂ ਡਾਕਟਰ ਮਿਲ ਗਏ ਹਨ ਜੋ ਐਮਰਜੈਂਸੀ ਮੈਡੀਕਲ ਅਫਸਰ ਵਜੋਂ ਸੇਵਾਵਾਂ ਨਿਭਾਉਣਗੇ। ਦੱਸ ਦਈਏ ਕਿ ਫਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲ ਨੂੰ 7 ਡਾਕਟਰ ਦਿੱਤੇ ਗਏ ਹਨ, ਜਿਨ੍ਹਾਂ 'ਚੋਂ 5 ਭਰਤੀ ਹੋ ਗਏ ਹਨ। ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ: ਐਰਿਕ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ। ਜਿਸ ਨੇ ਫਾਜ਼ਿਲਕਾ ਦੇ ਜ਼ਿਲਾ ਸਰਕਾਰੀ ਹਸਪਤਾਲ ਨੂੰ 7 ਡਾਕਟਰ ਦਿੱਤੇ ਹਨ, ਜਿਨ੍ਹਾਂ 'ਚੋਂ 5 ਡਾਕਟਰ ਸ਼ਾਮਲ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿੱਚ ਕੁੱਲ 9 ਐਮਰਜੈਂਸੀ ਅਸਾਮੀਆਂ ਹਨ ਜੋ ਖਾਲੀ ਪਈਆਂ ਹਨ। ਜਿਸ ਵਿੱਚ ਜ਼ਿਲ੍ਹਾ ਹਸਪਤਾਲ ਵਿੱਚ 7 ਮੈਡੀਕਲ ਅਫ਼ਸਰਾਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਜਿਨ੍ਹਾਂ ਵਿੱਚੋਂ ਪੰਜ ਡਾਕਟਰ ਸ਼ਾਮਲ ਹੋ ਗਏ ਹਨ। ਡਾ: ਐਰਿਕ ਨੇ ਦੱਸਿਆ ਕਿ ਸ਼ਾਮਿਲ ਹੋਣ ਵਾਲਿਆਂ ਵਿਚ ਡਾ: ਸੁਨੀਲ ਕੁਮਾਰ, ਡਾ: ਸਿਮਰਨ, ਡਾ: ਰਵਿੰਦਰ ਯਾਦਵ, ਡਾ: ਨਿਖਿਲ ਅਤੇ ਡਾ: ਨਰਿੰਦਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬਾਕੀ ਰਹਿੰਦੇ ਦੋ ਡਾਕਟਰ ਵੀ ਜਲਦੀ ਹੀ ਜ਼ਿਲ੍ਹਾ ਹਸਪਤਾਲ ਵਿੱਚ ਆਪਣੀਆਂ ਅਸਾਮੀਆਂ ਸੰਭਾਲ ਲੈਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਜੋ ਅੱਜ ਪੂਰੀ ਹੋ ਗਈ ਹੈ। ਕਿਉਂਕਿ ਸਰਕਾਰੀ ਹਸਪਤਾਲ ਦੇ ਮਾਹਿਰ ਡਾਕਟਰ ਐਮਰਜੈਂਸੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ, ਜਿਸ ਕਾਰਨ ਓਪੀਡੀ ਅਤੇ ਅਪਰੇਸ਼ਨ ਥੀਏਟਰ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। None
Popular Tags:
Share This Post:
Aaj Ki Taaza Khabar: साढ़े 12 बजे एक और बड़ा ऐलान करेंगे केजरीवाल, बोले-'सब खुश हो जाएंगे'
December 24, 2024Explained: इंटरपोल की तर्ज पर बन गया 'भारतपोल', अब विदेश में छिपे भगोड़े बच नहीं पाएंगे
December 24, 2024What’s New
Spotlight
Today’s Hot
-
- December 24, 2024
-
- December 24, 2024
-
- December 24, 2024
दाऊद इब्राहिम के छोटे भाई पर ED का एक्शन, लाखों की कीमत का फ्लैट किया जब्त
- By Sarkai Info
- December 24, 2024
Featured News
₹46 वाला स्टॉक बना अनिल सिंघवी का SANTA PICK, 70 रुपए का मिला बड़ा टारगेट
- By Sarkai Info
- December 24, 2024
Latest From This Week
वंदे भारत भटक गई रास्ता, जाना था पनवेल... पहुंच गई कल्याण! 90 मिनट तक पैसेंजर हुए परेशान
HINDI
- by Sarkai Info
- December 24, 2024
Congress: हरियाणा में कांग्रेस चुनाव क्यों हारी? इंटरनल रिपोर्ट में बेहद चौंकाने वाला खुलासा
HINDI
- by Sarkai Info
- December 24, 2024
Subscribe To Our Newsletter
No spam, notifications only about new products, updates.