Transfer News: ਮੁੱਖ ਚੋਣ ਅਫ਼ਸਰ ਪੰਜਾਬ ਦੀ ਤਰਫ਼ੋਂ ਪੰਜਾਬ ਸਰਕਾਰ ਵੱਲੋਂ 6 ਦਸੰਬਰ ਨੂੰ 9 ਪੀਸੀਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਪੀਸੀਐਸ ਅਧਿਕਾਰੀ ਫੋਟੋ ਵੋਟਰ ਸੂਚੀਆਂ ਲਈ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵਜੋਂ ਕੰਮ ਕਰ ਰਹੇ ਹਨ। ਦੱਸਦਈਏ ਕਿ ਪੰਜਾਬ ਸਰਕਾਰ ਨੇ ਅੱਜ ਹੀ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਸੀ। ਪੰਜਾਬ ਸਰਕਾਰ ਵੱਲੋਂ 2 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰਦੇ ਹੋਏ ਆਈਪੀਐਸ ਅਧਿਕਾਰੀ ਜਗਦਾਲੇ ਨੀਲਾਂਬਰੀ ਵਿਜੇ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਉਨ੍ਹਾਂ ਦਾ ਇਹ ਦੂਜਾ ਤਬਾਦਲਾ ਹੈ ਪਰ ਉਹ ਇਸ ਵੇਲੇ ਟੈਕਨੀਕਲ ਸਪੋਰਟ ਸਰਵਿਸ ਅਤੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਵਿੱਚ ਤਾਇਨਾਤ ਸਨ ਅਤੇ ਦੋ ਹਫ਼ਤੇ ਪਹਿਲਾਂ ਹੀ ਡੀਆਈਜੀ ਮੋਹਾਲੀ ਵਜੋਂ ਤਬਾਦਲਾ ਕਰ ਦਿੱਤਾ ਗਿਆ ਸੀ। ਆਈਪੀਐਸ ਜੇ ਐਲਨਾਚੇਜੀਅਨ ਨੂੰ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਲਾਇਆ ਗਿਆ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਹ ਡੀਆਈਜੀ ਕਾਊਂਟਰ ਇੰਟੈਲੀਜੈਂਸ ਦੇ ਅਹੁਦੇ ’ਤੇ ਤਾਇਨਾਤ ਸਨ। None
Popular Tags:
Share This Post:
Aaj Ki Taaza Khabar: साढ़े 12 बजे एक और बड़ा ऐलान करेंगे केजरीवाल, बोले-'सब खुश हो जाएंगे'
December 24, 2024Explained: इंटरपोल की तर्ज पर बन गया 'भारतपोल', अब विदेश में छिपे भगोड़े बच नहीं पाएंगे
December 24, 2024What’s New
Spotlight
Today’s Hot
-
- December 24, 2024
-
- December 24, 2024
-
- December 24, 2024
दाऊद इब्राहिम के छोटे भाई पर ED का एक्शन, लाखों की कीमत का फ्लैट किया जब्त
- By Sarkai Info
- December 24, 2024
Featured News
₹46 वाला स्टॉक बना अनिल सिंघवी का SANTA PICK, 70 रुपए का मिला बड़ा टारगेट
- By Sarkai Info
- December 24, 2024
Latest From This Week
वंदे भारत भटक गई रास्ता, जाना था पनवेल... पहुंच गई कल्याण! 90 मिनट तक पैसेंजर हुए परेशान
HINDI
- by Sarkai Info
- December 24, 2024
Congress: हरियाणा में कांग्रेस चुनाव क्यों हारी? इंटरनल रिपोर्ट में बेहद चौंकाने वाला खुलासा
HINDI
- by Sarkai Info
- December 24, 2024
Subscribe To Our Newsletter
No spam, notifications only about new products, updates.