NEWS

Jammu and Kashmir news: ਪੁੰਛ 'ਚ ਫੌਜ 'ਤੇ ਅੱਤਵਾਦੀ ਹਮਲਾ, ਜਵਾਨਾਂ ਨੇ ਕੀਤੀ ਜਵਾਬੀ ਫਾਇਰਿੰਗ, ਦੋਸ਼ੀ ਫਰਾਰ

By: Sanjha | Updated at : 12 Jan 2024 08:41 PM (IST) Edited By: Jasveer terrorist attack ( Image Source : PTI ) Terrorist attack on army: ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਸ਼ੁੱਕਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਭਾਰਤੀ ਫੌਜ ਦੇ ਵਾਹਨਾਂ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਜਵਾਨਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ। ਅਜੇ ਤੱਕ ਕਿਸੇ ਦੇ ਜ਼ਖਮੀ ਜਾਂ ਮੌਤ ਦੀ ਕੋਈ ਖਬਰ ਨਹੀਂ ਹੈ। ਰਿਪੋਰਟਾਂ ਮੁਤਾਬਕ ਸ਼ੁਰੂਆਤੀ ਗੋਲੀਬਾਰੀ ਤੋਂ ਬਾਅਦ ਅੱਤਵਾਦੀ ਭੱਜਣ ਵਿੱਚ ਕਾਮਯਾਬ ਹੋ ਗਏ। ਇਹ ਵੀ ਪੜ੍ਹੋ: An-32 Aircraft: ਹਵਾਈ ਸੈਨਾ ਦੇ An-32 ਜਹਾਜ਼ ਦਾ ਮਲਬਾ ਬੰਗਾਲ ਦੀ ਖਾੜੀ 'ਚ ਲੱਭਿਆ, ਸਾਢੇ 7 ਪਹਿਲਾਂ 29 ਲੋਕਾਂ ਨਾਲ ਹੋਇਆ ਸੀ ਲਾਪਤਾ 𝗥𝗘𝗩𝗜𝗘𝗪 𝗢𝗙 𝗢𝗣𝗘𝗥𝗔𝗧𝗜𝗢𝗡𝗦 : 𝟮𝟬𝟮𝟯 #LtGenUpendraDwivedi , #ArmyCdrNC chaired a 𝗠𝗮𝗻𝘁𝗵𝗮𝗻 with the officers of 𝗥𝗢𝗠𝗘𝗢 𝗙𝗼𝗿𝗰𝗲, 𝗗𝗘𝗟𝗧𝗔 𝗙𝗼𝗿𝗰𝗲 & 𝗔𝗰𝗲 𝗼𝗳 𝗦𝗽𝗮𝗱𝗲𝘀 𝗗𝗶𝘃𝗶𝘀𝗶𝗼𝗻 on the dynamics of Counter Terrorism Operations in 2023.… pic.twitter.com/ZpQAThJ98S ਰਿਪੋਰਟਾਂ ਦੇ ਅਨੁਸਾਰ, ਇਹ ਹਮਲਾ ਉਸ ਵੇਲੇ ਹੋਇਆ ਜਦੋਂ ਉੱਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਸਮੇਤ ਸੀਨੀਅਰ ਅਧਿਕਾਰੀ ਅੱਤਵਾਦੀ ਹਮਲਿਆਂ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਲਈ ਪੁੰਛ ਵਿੱਚ ਹਨ। ਪਿਛਲੇ ਕੁਝ ਹਫਤਿਆਂ 'ਚ ਇਸ ਖੇਤਰ 'ਚ ਫੌਜ 'ਤੇ ਇਹ ਦੂਜਾ ਅੱਤਵਾਦੀ ਹਮਲਾ ਹੈ। ਦੱਸ ਦੇਈਏ ਕਿ 21 ਦਸੰਬਰ ਨੂੰ ਰਾਜੌਰੀ 'ਚ ਹੋਏ ਅੱਤਵਾਦੀ ਹਮਲੇ 'ਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਇਹ ਵੀ ਪੜ੍ਹੋ: Pm modi appeals to people: PM ਮੋਦੀ ਨੇ ਕਾਲਾਰਾਮ ਮੰਦਿਰ ‘ਚ ਲਗਾਇਆ ਪੋਚਾ, ਲੋਕਾਂ ਨੂੰ ਸਾਰੇ ਮੰਦਿਰਾਂ 'ਚ ਸਫਾਈ ਕਰਨ ਦੀ ਕੀਤੀ ਅਪੀਲ None

About Us

Get our latest news in multiple languages with just one click. We are using highly optimized algorithms to bring you hoax-free news from various sources in India.