NEWS

ਕਿਸਾਨ ਮੁੜ ਕਰਨਗੇ ਟੋਲ ਪਲਾਜ਼ੇ ਮੁਫ਼ਤ, ਉਗਰਾਹਾਂ ਜਥੇਬੰਦੀ ਨੇ ਦੇ ਦਿੱਤੀ ਧਰਨੇ ਦੀ ਕਾਲ

ਕਿਸਾਨ ਮੁੜ ਕਰਨਗੇ ਟੋਲ ਪਲਾਜ਼ੇ ਮੁਫ਼ਤ, ਉਗਰਾਹਾਂ ਜਥੇਬੰਦੀ ਨੇ ਦੇ ਦਿੱਤੀ ਧਰਨੇ ਦੀ ਕਾਲ ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਫਰੀ ਕਰਨ ਦੀ ਕਾਲ ਦੇ ਦਿੱਤੀ ਹੈ ਤੇ ਇਹ ਪ੍ਰਦਰਸ਼ਨ ਜਥੇਬੰਦੀ ਵੱਲੋਂ ਲੀਜ ਉੱਤੇ ਕੀਤਾ ਜਾਵੇਗਾ। ਇਸ ਤੋਂ ਬਾਅਦ ਮੰਤਰੀਆਂ ਦੇ ਘਰਾਂ ਦੇ ਬਾਹਰ ਵੀ ਧਰਨੇ ਲਗਾਉਣ ਦਾ ਐਲਾਨ ਕਰ ਦਿੱਤਾ। ਭਾਜਪਾ ਦੇ ਲੀਡਰ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਪੱਕੇ ਮੋਰਚੇ ਕਿਸਾਨਾਂ ਵੱਲੋਂ ਲਗਾਏ ਜਾਣਗੇ। ਜਾਣਕਾਰੀ ਮੁਤਾਬਿਕ ਕਈ ਹੋਰ ਮੁੱਦਿਆਂ ਨੂੰ ਲੈ ਕੇ ਕੱਲ੍ਹ ਤੋਂ ਪ੍ਰਦਰਸ਼ਨ ਦੇ ਰਾਹ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਉਤਰੇਗੀ ਅਤੇ ਪ੍ਰਦਰਸ਼ਨ ਕੀਤੇ ਜਾਣਗੇ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। ਪੰਜਾਬੀ ਖਬਰਾਂ / ਖਬਰਾਂ / ਸੰਗਰੂਰ / ਕਿਸਾਨ ਮੁੜ ਕਰਨਗੇ ਟੋਲ ਪਲਾਜ਼ੇ ਮੁਫ਼ਤ, ਉਗਰਾਹਾਂ ਜਥੇਬੰਦੀ ਨੇ ਦੇ ਦਿੱਤੀ ਧਰਨੇ ਦੀ ਕਾਲ ਕਿਸਾਨ ਮੁੜ ਕਰਨਗੇ ਟੋਲ ਪਲਾਜ਼ੇ ਮੁਫ਼ਤ, ਉਗਰਾਹਾਂ ਜਥੇਬੰਦੀ ਨੇ ਦੇ ਦਿੱਤੀ ਧਰਨੇ ਦੀ ਕਾਲ ਕਿਸਾਨ ਮੁੜ ਕਰਨਗੇ ਟੋਲ ਪਲਾਜ਼ੇ ਮੁਫ਼ਤ, ਉਗਰਾਹਾਂ ਜਥੇਬੰਦੀ ਨੇ ਦੇ ਦਿੱਤੀ ਧਰਨੇ ਦੀ ਕਾਲ ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਫਰੀ ਕਰਨ ਦੀ ਕਾਲ ਦੇ ਦਿੱਤੀ ਹੈ ਤੇ ਇਹ ਪ੍ਰਦਰਸ਼ਨ ਜਥੇਬੰਦੀ ਵੱਲੋਂ ਲੀਜ ਉੱਤੇ ਕੀਤਾ ਜਾਵੇਗਾ। ਇਸ ਤੋਂ ਬਾਅਦ ਮੰਤਰੀਆਂ ਦੇ ਘਰਾਂ ਦੇ ਬਾਹਰ ਵੀ ਧਰਨੇ ਲਗਾਉਣ ਦਾ ਐਲਾਨ ਕਰ ਦਿੱਤਾ। ਭਾਜਪਾ ਦੇ ਲੀਡਰ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਪੱਕੇ ਮੋਰਚੇ ਕਿਸਾਨਾਂ ਵੱਲੋਂ ਲਗਾਏ ਜਾਣਗੇ। ਜਾਣਕਾਰੀ ਮੁਤਾਬਿਕ ਕਈ ਹੋਰ ਮੁੱਦਿਆਂ ਨੂੰ ਲੈ ਕੇ ਕੱਲ੍ਹ ਤੋਂ ਪ੍ਰਦਰਸ਼ਨ ਦੇ ਰਾਹ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਉਤਰੇਗੀ ਅਤੇ ਪ੍ਰਦਰਸ਼ਨ ਕੀਤੇ ਜਾਣਗੇ। ਹੋਰ ਪੜ੍ਹੋ … 1-MIN READ Sangrur,Punjab Last Updated : October 16, 2024, 7:26 pm IST Whatsapp Facebook Telegram Twitter Join our Channel Join our Channel Published By : Ranbir Singh Reported By : Harpinder Singh ਸਬੰਧਤ ਖ਼ਬਰਾਂ ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਫਰੀ ਕਰਨ ਦੀ ਕਾਲ ਦੇ ਦਿੱਤੀ ਹੈ ਤੇ ਇਹ ਪ੍ਰਦਰਸ਼ਨ ਜਥੇਬੰਦੀ ਵੱਲੋਂ ਲੀਜ ਉੱਤੇ ਕੀਤਾ ਜਾਵੇਗਾ। ਇਸ ਤੋਂ ਬਾਅਦ ਮੰਤਰੀਆਂ ਦੇ ਘਰਾਂ ਦੇ ਬਾਹਰ ਵੀ ਧਰਨੇ ਲਗਾਉਣ ਦਾ ਐਲਾਨ ਕਰ ਦਿੱਤਾ। ਭਾਜਪਾ ਦੇ ਲੀਡਰ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਪੱਕੇ ਮੋਰਚੇ ਕਿਸਾਨਾਂ ਵੱਲੋਂ ਲਗਾਏ ਜਾਣਗੇ। ਜਾਣਕਾਰੀ ਮੁਤਾਬਿਕ ਕਈ ਹੋਰ ਮੁੱਦਿਆਂ ਨੂੰ ਲੈ ਕੇ ਕੱਲ੍ਹ ਤੋਂ ਪ੍ਰਦਰਸ਼ਨ ਦੇ ਰਾਹ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਉਤਰੇਗੀ ਅਤੇ ਪ੍ਰਦਰਸ਼ਨ ਕੀਤੇ ਜਾਣਗੇ। ਇਸ਼ਤਿਹਾਰਬਾਜ਼ੀ 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। ਇਸ਼ਤਿਹਾਰਬਾਜ਼ੀ Whatsapp Facebook Telegram Twitter Join our Channel Join our Channel Tags: Punjab news , sangrur First Published : October 16, 2024, 7:26 pm IST ਹੋਰ ਪੜ੍ਹੋ None

About Us

Get our latest news in multiple languages with just one click. We are using highly optimized algorithms to bring you hoax-free news from various sources in India.