NEWS

ਇਟਲੀ ’ਚ ਪੰਜਾਬੀ ਨੌਜਵਾਨ ਦੀ ਮੌਤ... ਆਖ਼ਰੀ ਵਾਰ ਪੁੱਤ ਦਾ ਮੂੰਹ ਵੀ ਨਾ ਵੇਖ ਸਕੀ ਮਾਂ

KPT DEATH IN ITALY NEWS ਰੋਜ਼ੀ ਰੋਟੀ ਖਾਤਰ ਵਿਦੇਸ਼ ਇਟਲੀ ਗਏ ਜ਼ਿਲਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਨੋਜਵਾਨ ਮਨਜੀਤ ਸਿੰਘ ਉਰਫ ਪੱਪੂ ਪੁਤਰ ,ਲੇਟ ਬਲਕਾਰ ਸਿੰਘ ਦੀ ਇਟਲੀ ਵਿਖੇ ਭੇਦ ਭਰੇ ਹਲਾਤਾਂ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ । ਭਾਵੁਕ ਹੁੰਦਿਆ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਪਿਛਲੇ ਦੋ-ਢਾਈ ਮਹੀਨੇ ਤੋ ਉਹਨਾ ਦੀ ਆਪਣੇ ਪੁੱਤਰ ਨਾਲ ਫੋਨ ਤੇ ਕੋਈ ਗੱਲ ਨਹੀ ਹੋ ਪਾ ਰਹੀ ਸੀ। ਇਹ ਵੀ ਪੜ੍ਹੋ: ਆਨ-ਲਾਈਨ ਵੇਚੇ ਜਾ ਰਹੇ ਸਨ ਗੁਟਕਾ ਸਾਹਿਬ… SGPC ਨੇ ਕੰਪਨੀ ਨੂੰ ਭੇਜਿਆ ਕਾਨੂੰਨ ਨੋਟਿਸ ਸ਼ੋਸ਼ਲ ਮੀਡਿਆ ਰਾਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦੀ ਤਕਰੀਬਨ 2 ਮਹੀਨਾ ਪਹਿਲਾ ਮੌਤ ਚੁਕੀ ਹੈ ਤੇ ਇਟਲੀ ਵਸਦੇ ਸਮਾਜ ਸੇਵੀ ਪੰਜਾਬੀਆਂ ਨੇ ਉਸਦੀ ਮ੍ਰਿਤਕ ਦੇਹ ਸੰਭਾਲ ਕੇ ਇਸਦੇ ਵਾਰਸਾਂ ਦੇ ਭਾਲ ਲਈ ਸ਼ੋਸ਼ਲ ਮੀਡਿਆ ਤੇ ਅਪੀਲ ਵੀ ਕੀਤੀ ਸੀ ਪਰੰਤੂ ਇਕ ਮਹੀਨਾ ਉਡੀਕ ਕੇ ਉਕਤ ਸਮਾਜਸੇਵੀਆਂ ਨੇ ਇਟਲੀ ਵਿੱਚ ਹੀ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ । ਉਧਰ ਪਰਿਵਾਰਕ ਮੈਂਬਰਾ ਨੇ ਮੰਗ ਕੀਤੀ ਕਿ ਉਸਦੇ ਮੌਤ ਦੇ ਕਾਰਣਾ ਦੀ ਜਾਂਚ ਹੋਣੀ ਚਾਹੀਦੀ ਹੈ ਇਥੇ ਦੱਸ ਦੇਈਏ ਕਿ ਇਥੇ ਪੰਜਾਬ ਵਿੱਚ ,ਮਨਜੀਤ ਹੀ ਬਜ਼ੁਰਗ ਮਾਂ ਦਾ ਸਹਾਰਾ ਸੀ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.