NEWS

OPPO K12x 5G: ਗਤੀਸ਼ੀਲ ਜੀਵਨ ਲਈ ਸਮਾਰਟਫ਼ੋਨ

OPPO K12x 5G: ਸਮਾਰਟਫ਼ੋਨ ਸਾਡੀ ਜ਼ਿੰਦਗੀ ਦਾ ਲਾਜ਼ਮੀ ਹਿੱਸਾ ਬਣ ਗਏ ਹਨ। ਉਹ ਹੀ ਸਾਡੇ ਲਈ ਕੈਮਰੇ, ਵਾਲੇਟ, ਮਨੋਰੰਜਨ ਕੇਂਦਰ, ਅਤੇ ਸੰਸਾਰ ਨਾਲ ਜੁੜਨ ਦਾ ਮੁੱਖ ਸਾਧਨ ਹਨ। ਪਰ ਸੱਚ ਇਹ ਹੈ ਕਿ ਇਹਨਾਂ ਡਿਵਾਈਸਿਜ਼ ਲਈ ਸਾਡਾ ਪਿਆਰ ਅਕਸਰ ਉਦੋਂ ਚਕਨਾਚੂਰ ਹੋ ਜਾਂਦਾ ਹੈ ਜਦੋਂ ਇਹ ਗਲਤੀ ਨਾਲ ਡਿੱਗ ਜਾਣ, ਪਾਣੀ ਪੈਣ ਜਾਂ ਰੋਜ਼ਾਨਾ ਹੋਣ ਵਾਲੀ ਭੱਜ ਦੌੜ ਵਿੱਚ ਕਿਸੇ ਵੀ ਹੋਰ ਕਾਰਨ ਕਰਕੇ ਖਰਾਬ ਹੋ ਜਾਂਦੇ ਹਨ। ਇਹ ਸਮਾਂ ਬਦਲਾਅ ਲਿਆਉਣ ਦਾ ਹੈ। ਹੁਣ ਅਜਿਹੇ ਸਮਾਰਟਫ਼ੋਨ ਦੀ ਲੋੜ ਹੈ ਜੋ ਸਟਾਈਲ ਜਾਂ ਪ੍ਰਦਰਸ਼ਨ ਨਾਲ ਸਮਝੌਤਾ ਕੀਤੇ ਬਿਨਾਂ ਸਾਡੀ ਤੇਜ਼ੀ ਨਾਲ ਅੱਗੇ ਵੱਧ ਰਹੀ ਜ਼ਿੰਦਗੀ ਦੇ ਨਾਲ ਮਿਲ ਕੇ ਚਲ ਸਕਣ। ਨਿਰੰਤਰ ਚੱਲਣ ਵਾਲੇ OPPO K12x 5G ਨੂੰ ਅਪਣਾਓ। ਸ਼ਾਨਦਾਰ ਲੁੱਕ, ਜਿਸ ਵਿੱਚ ਬਹੁਤ ਕੁਝ ਲੁੱਕਿਆ ਹੋਇਆ ਹੈ OPPO K12x 5G ਸਿਰਫ਼ ਕੋਈ ਆਮ ਫ਼ੋਨ ਨਹੀਂ ਹੈ; ਇਹ ਇੱਕ ਅਜਿਹਾ ਪੀਸ ਹੈ ਜੋ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਇਸਦਾ ਸੋਹਣਾ ਡਿਜ਼ਾਈਨ ਲਾਈਟਵੇਟ ਅਤੇ ਸਲੀਕ ਹੈ, ਭਾਵੇਂ ਕਿ ਇਸਦਾ ਭਾਰ ਸਿਰਫ 186 ਗ੍ਰਾਮ ਹੈ, ਅਲਟ੍ਰਾ-ਸਲਿਮ 7.68mm ਪ੍ਰੋਫਾਈਲ ਇਹ ਯਕੀਨੀ ਬਣਾਉਂਦੀ ਹੈ ਕਿ ਇਹ ਤੁਹਾਡੀ ਜੇਬ ਵਿੱਚ ਆਸਾਨੀ ਨਾਲ ਫਿੱਟ ਹੋ ਜਾਵੇ। ਇਸਦਾ ਸਰਕੂਲਰ ਕੈਮਰਾ ਮੋਡੀਊਲ ਅਤੇ ਕੋਸਮਿਕ ਫਲੈਸ਼ਲਾਈਟ ਆਉਣ ਵਾਲੇ ਸਮੇਂ ਦਾ ਸ਼ਾਨਦਾਰ ਅਹਿਸਾਸ ਕਰਵਾਉਂਦੇ ਹਨ। ਇਹ ਇੱਕ ਅਜਿਹਾ ਡਿਵਾਈਸ ਹੈ ਜੋ ਸਿਰਫ਼ ਦੇਖਣ ਵਿੱਚ ਹੀ ਚੰਗਾ ਨਹੀਂ ਲੱਗਦਾ, ਸਗੋਂ ਇਹ ਤੁਹਾਡੇ ਹੱਥ ਵਿੱਚ ਵੀ ਚੰਗਾ ਅਹਿਸਾਸ ਦਿੰਦਾ ਹੈ। ਰੰਗਾਂ ਦੇ ਉਪਲਬਧ ਕਈ ਸ਼ਾਨਦਾਰ ਵਿਕਲਪ, ਸੱਚਮੁੱਚ OPPO K12x 5G ਨੂੰ ਅਲੱਗ ਬਣਾਉਂਦੇ ਹਨ। ਬ੍ਰੀਜ਼ ਬਲੂ, OPPO ਦੇ ਵਿਲੱਖਣ ਮੈਗਨੈਟਿਕ ਪਾਰਟੀਕਲ ਡਿਜ਼ਾਈਨ ਨਾਲ ਤਿਆਰ ਕੀਤਾ ਗਿਆ ਹੈ, ਜੋ ਮਨਮੋਹਕ ਲੱਗਦਾ ਹੈ ਅਤੇ ਸ਼ਾਂਤ ਹੋਣ ਦੇ ਨਾਲ-ਨਾਲ ਮਨਮੋਹਕ ਵੀ ਹੈ। ਦੂਜੇ ਪਾਸੇ, OPPO ਦੇ ਗਲੋ ਡਿਜ਼ਾਇਨ ਨਾਲ ਬਣਾਇਆ ਗਿਆ ਮਿਡਨਾਈਟ ਵਾਇਲੇਟ ਇੱਕ ਪਿਆਰਾ ਫਰੌਸਟਿਡ ਟੈਕਸਚਰ ਬਣਾਉਂਦਾ ਹੈ ਜੋ ਨਾ ਸਿਰਫ਼ ਕਮਾਲ ਦਾ ਮਹਿਸੂਸ ਹੁੰਦਾ ਹੈ ਬਲਕਿ ਉਂਗਲੀਆਂ ਨਾਲ ਲੱਗਣ ਵਾਲੇ ਨਿਸ਼ਾਨਾਂ ਨੂੰ ਵੀ ਲੁਕਾਉਂਦਾ ਹੈ, ਇਹ ਤੁਹਾਡਾ ਫ਼ੋਨ ਹਮੇਸ਼ਾ ਨਵਾਂ ਬਣਾਈ ਰੱਖਦਾ ਹੈ। ਟਿਕਾਊ ਅਤੇ ਰੋਮਾਂਚਕ OPPO K12x 5G ਤੁਹਾਡੀ ਜੇਬ ਵਿੱਚ ਇੱਕ ਅਸਲ ਕਿਲੇ ਦੀ ਤਰ੍ਹਾਂ ਪਿਆ ਹੁੰਦਾ ਹੈ, ਜੋ ਅਚਾਨਕ ਤੋਂ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸਦੀ 360-ਡਿਗਰੀ ਡੈਮੇਜ-ਪ੍ਪਰੂਫ ਆਰਮਰ ਬਾਡੀ ਇੰਜੀਨੀਅਰਿੰਗ ਦਾ ਇੱਕ ਮਾਸਟਰਪੀਸ ਹੈ, ਜੋ ਕਿ ਲਚਕੀਲੇਪਨ ਦੇ ਨਾਲ ਅਤਿ-ਆਧੁਨਿਕ ਤਕਨਾਲੋਜੀ ਦਾ ਸ਼ਾਨਦਾਰ ਸੁਮੇਲ ਹੈ। ਇਸ ਕਿਲ੍ਹੇ ਦੀ ਨੀਂਹ ਇਸ ਦਾ ਦੋਹਰਾ ਮਜ਼ਬੂਤ ਪਾਂਡਾ ਗਲਾਸ ਹੈ, ਜੋ ਕਿ ਆਮ ਗਲਾਸ ਨਾਲੋਂ ਦੁੱਗਣਾ ਮਜ਼ਬੂਤ ​​ਹੈ, ਇਹ ਸਾਨੂੰ ਡਰਾਉਣ ਵਾਲੇ ਸਕ੍ਰੀਨ ਕ੍ਰੈਕਸ ਤੋਂ ਸ਼ਾਨਦਾਰ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸਦੇ ਹੇਠਾਂ ਇੱਕ ਦਮਦਾਰ ਐਲੋਏ ਫ੍ਰੇਮ ਹੈ, ਜੋ ਕਿ OPPO ਰਾਹੀਂ ਖੁਦ ਵਿਕਸਤ ਕੀਤਾ ਗਿਆ ਹੈ, ਇਹ ਬੇਮਿਸਾਲ ਢਾਂਚਾਗਤ ਇਕਸਾਰਤਾ ਪ੍ਰਦਾਨ ਕਰਦਾ ਹੈ। ਪਰ ਇਸਦੇ ਅੰਦਰ ਵੀ ਦਮ ਹੈ। OPPO ਦੀ ਨਵੀਨਤਾਕਾਰੀ ਸਪੰਜ ਬਾਇਓਨਿਕ ਕੁਸ਼ਨਿੰਗ ਇਸਦੇ ਅਹਿਮ ਹਿੱਸਿਆਂ ਦੇ ਦੁਆਲੇ ਇੱਕ ਸੁਰੱਖਿਆ ਕੋਕੂਨ ਬਣਾਉਂਦੀ ਹੈ, ਇਹ ਕਿਸੇ ਵੀ ਝੱਟਕੇ ਨੂੰ ਸਹਿਣ ਕਰਦੀ ਹੈ ਅਤੇ ਅਸਰਦਾਰ ਊਰਜਾ ਨੂੰ ਫੈਲਾਉਂਦੀ ਹੈ। ਮੁੱਖ ਭਾਗਾਂ ਨੂੰ ਝੱਟਕਾ-ਸਹਿਣ ਵਾਲੀ ਫੋਮ ਰਾਹੀਂ ਸੁਰੱਖਿਅਤ ਰੱਖਿਆ ਜਾਂਦਾ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਉਹ ਗੰਭੀਰ ਸਥਿਤੀਆਂ ਵਿੱਚ ਵੀ ਸੁਰੱਖਿਅਤ ਰਹਿਣ। ਮੰਨ ਲਵੋ ਕਿ ਤੁਹਾਡਾ ਫ਼ੋਨ ਕੰਕਰੀਟ ਦੇ ਫਰਸ਼ ‘ਤੇ ਡਿੱਗ ਪਿਆ। ਪਰ, ਇਸ ‘ਤੇ ਕੋਈ ਸਕ੍ਰੈਚ ਨਹੀਂ ਆਇਆ। OPPO K12x 5G ਨਾਲ ਅਜਿਹਾ ਮੁਮਕਿਨ ਹੈ। ਅਤੇ ਇਸ ਤੋਂ ਇਲਾਵਾ, OPPO ਦੇ ਨਾਲ ਇੱਕ ਵਿਸ਼ੇਸ਼ ਐਂਟੀ-ਡ੍ਰੌਪ ਸ਼ੀਲਡ ਕੇਸ ਮਿਲਦਾ ਹੈ। ਇਹ ਸਟਾਈਲਿਸ਼ ਐਕਸੈਸਰੀ, ਕੋਨੇ ਦੀ ਕੁਸ਼ਨਿੰਗ ਅਤੇ ਇੱਕ ਮਜਬੂਤ ਬੈਕ ਸ਼ੈੱਲ ਦੇ ਨਾਲ ਸੁਰੱਖਿਆ ਦੀ ਇੱਕ ਵਾਧੂ ਪਰਤ ਪ੍ਰਦਾਨ ਕਰਦੀ ਹੈ। ਦਰਅਸਲ, ਟੈਸਟਾਂ ਨੇ ਇਹ ਦਰਸਾਇਆ ਹੈ ਕਿ ਇਹ ਕੇਸ, ਫ਼ੋਨ ਦੀ ਸੁਰੱਖਿਆ ਨੂੰ 200% ਤੱਕ ਵਧਾਉਂਦਾ ਹੈ। ਪਰ ਇਹ ਸਭ ਕੁਝ ਨਹੀਂ ਹੈ। OPPO K12x 5G ਦੀ ਸਖ਼ਤ ਜਾਂਚ ਕਰਕੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਇਹ ਸਭ ਤੋਂ ਮੁਸ਼ਕਲ ਸਥਿਤੀਆਂ ਦਾ ਵੀ ਸਾਮ੍ਹਣਾ ਕਰ ਸਕਦਾ ਹੈ। ਇਹ ਆਪਣੀ ਸ਼੍ਰੇਣੀ ਦਾ ਪਹਿਲਾ ਫ਼ੋਨ ਹੈ ਜਿਸ ਨੇ ਮਿਲਟਰੀ ਗ੍ਰੇਡ MIL-STD-810H ਸਰਟੀਫਿਕੇਸ਼ਨ ਪ੍ਰਾਪਤ ਕੀਤਾ ਹੈ, ਜੋ ਇਸਦੀ ਟਿਕਾਊਤਾ ਦਾ ਪ੍ਰਮਾਣ ਹੈ। 1.4 ਮੀਟਰ ਤੱਕ ਦੀ ਉਚਾਈ ਤੋਂ ਡਿੱਗਣ ਅਤੇ ਤਾਪਮਾਨ ਵਿੱਚਵੱਡੇ ਬਦਲਾਅ ਦਾ ਸਾਮ੍ਹਣਾ ਕਰਨ ਅਤੇ 11-ਟਨ ਦੀ ਬੱਸ ਦੇ ਬਰਾਬਰ ਦਬਾਅ ਦੇ ਟੈਸਟ ਤੱਕ, OPPO K12x 5G ਨੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਅਤੇ OPPO K12x 5G ਦੇ ਨਾਲ ਤੁਹਾਨੂੰ ਅਚਾਨਕ ਤੋਂ ਪੈਣ ਵਾਲੇ ਪਾਣੀ ਦੇ ਛਿੱਟੇ ਜਾਂ ਪਸੀਨੇ ਵਾਲੀ ਕਸਰਤਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਇਸਦੀ IP54 ਰੇਟਿੰਗ ਪਾਣੀ ਅਤੇ ਮਿੱਟੀ ਤੋਂ ਬਚਾਉਂਦੀ ਹੈ, ਜਦੋਂ ਕਿ ਨਵੀਨਤਾਕਾਰੀ ਸਪਲੈਸ਼ ਟੱਚ ਤਕਨਾਲੋਜੀ, ਗਿੱਲੀਆਂ ਉਂਗਲਾਂ ਦੇ ਨਾਲ ਵੀ ਸਹਿਜ ਰਿਸਪਾਂਸ ਨੂੰ ਯਕੀਨੀ ਬਣਾਉਂਦੀ ਹੈ। ਪੂਰੇ ਦਿਨ ਲਈ ਪਾਵਰ 5100mAh ਦੀ ਵੱਡੀ ਬੈਟਰੀ ਦੇ ਨਾਲ ਇਹ ਚੈਂਪੀਅਨ, ਲੰਬੇ ਮਨਪਸੰਦ ਸ਼ੋਅ ਅਤੇ ਲੰਬੀ ਗੇਮਿੰਗ ਦੌਰਾਨ ਵੀ ਨਿਰੰਤਰ ਸਾਥ ਨਿਭਾਉਂਦਾ ਹੈ। ਅਤੇ ਬੈਟਰੀ ਚਾਰਜ ਕਰਨ ਲਈ 45W SUPERVOOC****TM ਫਲੈਸ਼ ਚਾਰਜ ਤੇਜ਼ੀ ਨਾਲ ਤੁਹਾਡੇ ਫ਼ੋਨ ਨੂੰ ਚਾਰਜ ਲਈ ਮੌਜੂਦ ਹੈ, ਜਿਸ ਨਾਲ ਤੁਸੀਂ ਬਿਨਾਂ ਕਿਸੇ ਦੇਰੀ ਦੇ ਆਪਣੇ ਕੰਮ ਜਾਰੀ ਰੱਖ ਸਕਦੇ ਹੋ। 10-ਮਿੰਟ ਦੇ ਤੇਜ਼ ਚਾਰਜ ਨਾਲ, ਤੁਸੀਂ ਆਪਣੀ ਬੈਟਰੀ ਨੂੰ 20% ਤੱਕ ਵਧਾ ਸਕਦੇ ਹੋ, ਅਤੇ ਸਿਰਫ਼ 74 ਮਿੰਟਾਂ ਵਿੱਚ ਇਹ ਪੂਰਾ ਚਾਰਜ ਹੋ ਜਾਂਦਾ ਹੈ। ਇਹ ਫੋਨ ਆਪਣੀ ਸਮਰੱਥਾ ਤੋਂ ਵੱਧ ਟਿਕਾਊਪਨ ਦਾ ਦਾਅਵਾ ਕਰ ਸਕਦਾ ਹੈ। OPPO ਦੀ ਹਾਈਪਰ ਐਨਰਜੀ ਬੈਟਰੀ ਤਕਨਾਲੋਜੀ ਇੱਕ ਗੇਮ-ਚੇਂਜਰ ਹੈ। ਅਡਵਾਂਸਡ ਮਟੀਰੀਅਲ ਅਤੇ ਇੰਟੈਲੀਜੈਂਟ ਚਾਰਜਿੰਗ ਐਲਗੋਰਿਦਮ ਦੇ ਨਾਲ, OPPO K12x 5G, 4 ਸਾਲਾਂ ਤੋਂ ਵੱਧ ਚੱਲਣ ਦਾ ਵਾਅਦਾ ਕਰਦਾ ਹੈ, ਇਹ ਬੇਮਿਸਾਲ 1600 ਚਾਰਜ ਚੱਕਰਾਂ ਤੋਂ ਬਾਅਦ ਆਪਣੀ ਅਸਲ ਸਮਰੱਥਾ ਨੂੰ 80% ਤੋਂ ਵੱਧ ਬਰਕਰਾਰ ਰੱਖਣ ਦੇ ਯੋਗ ਹੈ। OPPO ਦਾ ਸਮਾਰਟ ਚਾਰਜਿੰਗ ਫੀਚਰ ਇਸ ਨੂੰ ਇੱਕ ਕਦਮ ਹੋਰ ਅੱਗੇ ਲੈ ਜਾਂਦੀ ਹੈ, ਇਹ ਤੁਹਾਡੇ ਵਰਤੋਂ ਦੇ ਪੈਟਰਨ ਨੂੰ ਅਨੁਕੂਲ ਬਣਾਉਂਦੀ ਹੈ ਅਤੇ ਸਪੀਡ ਅਤੇ ਬੈਟਰੀ ਸਿਹਤ ਦੋਵਾਂ ਲਈ ਚਾਰਜਿੰਗ ਨੂੰ ਅਨੁਕੂਲ ਬਣਾਉਂਦੀ ਹੈ। ਇਹ ਇੱਕ ਵਾਰ ਚਾਰਜ ਕਰਨ ‘ਤੇ 335 ਘੰਟੇ ਤੱਕ ਦਾ ਟਾਕ ਟਾਈਮ, 15.77 ਘੰਟੇ ਦਾ YouTube ਪਲੇਬੈਕ ਪ੍ਰਦਾਨ ਕਰ ਸਕਦਾ ਕਰਦਾ ਹੈ! ਇੱਕ ਵਿਜ਼ੂਅਲ ਉਪਹਾਰ OPPO K12x 5G ਦਾ 6.67-ਇੰਚ ਡਿਸਪਲੇ ਤੁਹਾਡੇ ਡਿਜੀਟਲ ਰੋਮਾਂਚ ਲਈ ਕਿਸੇ ਵਧੀਆ ਕੈਨਵਸ ਦੀ ਤਰ੍ਹਾਂ ਹੈ। ਡਿਸਪਲੇ ਦੇ ਬਿਜਲੀ ਦੀ ਤਰ੍ਹਾਂ ਤੇਜ਼ 120Hz ਦੇ ਰਿਫ੍ਰੈਸ਼ ਰੇਟ ਕਰਕੇ ਤੁਸੀਂ ਬੇਹੱਦ ਤੇਜ਼ ਰਿਫਲੈਕਸਿਸ ਦੇ ਨਾਲ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਮਨਪਸੰਦ ਮੋਬਾਈਲ ਗੇਮ ਦਾ ਆਨੰਦ ਲੈ ਸਕਦੇ ਹੋ। ਜਾਂ 1000 nits ਦੀ ਲਾਜਵਾਬ ਬ੍ਰਾਈਟਨੈੱਸ ਦੇ ਨਾਲ ਕਿਸੇ ਧੁੱਪ ਵਾਲੇ ਦਿਨ ਬਾਹਰ ਜਾ ਕੇ ਬਿਨਾਂ ਕਿਸੇ ਤਣਾਅ ਦੇ ਆਪਣੀ ਸਕ੍ਰੀਨ ਨੂੰ ਵਰਤਣ ਦਾ ਆਨੰਦ ਮਾਣ ਸਕਦੇ ਹੋ। ਆਪਣੇ ਮਨਪਸੰਦ ਸ਼ੋ ਦੇਖਣ ਵਾਲਿਆਂ ਲਈ, OPPO ਇਸ ਫੋਨ ਵਿੱਚ ਇਕ ਬਿਹਤਰੀਨ ਸੁਵਿਧਾ ਪ੍ਰਦਾਨ ਕਰ ਰਿਹਾ ਹੈ। Widevine L1 ਸਰਟੀਫਿਕੇਸ਼ਨ ਦੇ ਨਾਲ, K12x 5G ਦੀ ਡਿਸਪਲੇ ‘ਤੇ Netflix, Amazon Prime Video (Amazon HD ਸਰਟੀਫਿਕੇਸ਼ਨ), Disney+ Hotstar ਵਰਗੀਆਂ ਐਪਸ ਤੋਂ HD ਵੀਡੀਓਜ਼ ਨੂੰ ਸਟ੍ਰੀਮ ਕੀਤਾ ਜਾ ਸਕਦਾ ਹੈ। Widevine L1 ਸਰਟੀਫਿਕੇਸ਼ਨ, OPPO K12x 5G ਦੀ ਵੱਡੀ 6.67-ਇੰਚ ਡਿਸਪਲੇ, 120Hz ਰਿਫ੍ਰੈਸ਼ ਰੇਟ, ਅਤੇ 1000 nits ਪੀਕ ਬ੍ਰਾਈਟਨੈੱਸ ਦੇ ਨਾਲ ਤੁਸੀਂ ਬੇਮਿਸਾਲ, ਮਨਮੋਹਕ ਮਲਟੀਮੀਡੀਆ ਤਜਰਬਾ ਪ੍ਰਾਪਤ ਕਰ ਸਕਦੇ ਹੋ, ਭਾਵੇਂ ਤੁਸੀਂ ਕਿੱਥੇ ਵੀ ਹੋਵੋ ਅਤੇ ਤੁਹਾਡਾ ਸ਼ੋ ਕਿੰਨਾਂ ਵੀ ਲੰਬਾ ਹੋਵੇ! OPPO ਦੇ ਅਲਟ੍ਰਾ ਵਾਲੀਅਮ ਮੋਡ ਦੇ ਨਾਲ, ਆਪਣੇ ਫ਼ੋਨ ਦੀ ਵੌਲਯੂਮ ਨੂੰ 300% ਤੱਕ ਵਧਾ ਕੇ ਆਪਣੀ ਪਾਰਟੀ ਵਿੱਚ ਆਪਣੇ ਮਨਪਸੰਦ ਮਿਊਜ਼ਿਕ ਦਾ ਮਜ਼ਾ ਲੈ ਸਕਦੇ ਹੋ ਅਤੇ ਤੁਹਾਡਾ OPPO K12x 5G ਇਸ ਲਈ ਤਿਆਰ ਹੈ! ਬੇਮਿਸਾਲ ਸਪੀਡ MediaTek ਡਾਇਮੈਨਸਿਟੀ 6300 5G ਚਿੱਪਸੈੱਟ ਰਾਹੀਂ ਸੰਚਾਲਿਤ, OPPO K12x 5G ਬੈਟਰੀ ਲਾਈਫ ਨਾਲ ਸਮਝੌਤਾ ਕੀਤੇ ਬਿਨਾਂ ਇੱਕ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ। ਭਾਵੇਂ ਤੁਸੀਂ ਕਿਸੇ ਪੇਸ਼ੇਵਰ ਦੀ ਤਰ੍ਹਾਂ ਮਲਟੀਟਾਸਕਿੰਗ ਕਰ ਰਹੇ ਹੋ, ਲੰਬੇ ਗੇਮਿੰਗ ਸੈਸ਼ਨਸ ਵਿੱਚ ਖੋ ਗਏ ਹੋ, ਜਾਂ ਸ਼ਾਨਦਾਰ HD ਵਿੱਚ ਆਪਣੇ ਮਨਪਸੰਦ ਸ਼ੋ ਨੂੰ ਸਟ੍ਰੀਮ ਕਰ ਰਹੇ ਹੋ, OPPO K12x 5G ਇਹਨਾਂ ਸਭ ਨੂੰ ਅਸਾਨੀ ਨਾਲ ਸੰਭਾਲ ਸਕਦਾ ਹੈ। OPPO ਦਾ ਟ੍ਰਿਨਿਟੀ ਇੰਜਣ ਤੁਹਾਡੇ ਫੋਨ ਦੇ ਸਰੋਤਾਂ ਨੂੰ ਵਧੀਆ ਤਰੀਕੇ ਨਾਲ ਟਿਊਨਿੰਗ ਕਰਕੇ, ਭਾਰੀ ਲੋਡ ਦੇ ਬਾਵਜੂਦ ਵੀ ਨਿਰਵਿਘਨ ਅਤੇ ਸਥਿਰ ਪ੍ਰਦਰਸ਼ਨ ਨੂੰ ਯਕੀਨੀ ਬਣਾ ਕੇ ਪਰਫਾਰਮੈਂਸ ਅਨੁਕੂਲਨ ਨੂੰ ਅਗਲੇ ਪੱਧਰ ‘ਤੇ ਲੈ ਜਾਂਦਾ ਹੈ। OPPO ਦੀ 50-ਮਹੀਨਿਆਂ ਦੀ ਫਲੂਏਂਸੀ ਪ੍ਰੋਟੈਕਸ਼ਨ ਦੇ ਨਾਲ, ਤੁਸੀਂ ਜਾਣਦੇ ਹੋ ਕਿ ਤੁਹਾਡਾ ਫ਼ੋਨ 50 ਮਹੀਨਿਆਂ ਤੱਕ (ਘੱਟੋ-ਘੱਟ!) ਤੱਕ ਆਪਣੀ ਲੈਗ-ਫ੍ਰੀ, ਬਿਜਲੀ ਵਾਂਗ ਤੇਜ਼ ਪਰਫਾਰਮੈਂਸ ਨੂੰ ਕਾਇਮ ਰੱਖੇਗਾ। ਜੇਕਰ 8GB ਦੀ ਲਾਈਟਨਿੰਗ-ਫਾਸਟ RAM ਦੀ ਪਾਵਰ ਕਾਫ਼ੀ ਨਹੀਂ, ਤਾਂ OPPO ਦੀ ਨਵੀਨਤਾਕਾਰੀ RAM ਐਕਸਪੈਂਸ਼ਨ ਤਕਨਾਲੋਜੀ, ਤੁਹਾਨੂੰ ਅਣਵਰਤੀ ਸਟੋਰੇਜ ਨੂੰ ਵਰਚੁਅਲ RAM ਵਿੱਚ ਬਦਲਣ ਦੀ ਸਹੂਲਤ ਦਿੰਦੀ ਹੈ, ਜਿਸ ਨਾਲ ਇਸਦਾ ਪ੍ਰਦਰਸ਼ਨ ਹੋਰ ਵੀ ਵਧੀਆ ਬਣਦਾ ਹੈ। ਅਤੇ ਭਾਵੇਂ ਕਿ ਫ਼ੋਨ ਵਿੱਚ 256GB ਸਟੋਰੇਜ ਹੈ, ਪਰ ਇਸ ਵਿੱਚ ਮੌਜੂਦ ਸ਼ਟਰਬੱਗਸ, 1TB ਤੱਕ ਦੇ microSD ਕਾਰਡ ਦੇ ਨਾਲ ਸਟੋਰੇਜ ਨੂੰ ਹੋਰ ਵੀ ਵਧਾ ਸਕਦੇ ਹਨ। ਤੁਸੀਂ ਹਰ ਵੇਲੇ ਹਰ ਥਾਂ ਕਨੈਕਟ ਰਹੋਗੇ ਐਲੀਵੇਟਰਸ, ਬੇਸਮੈਂਟਸ, ਜਾਂ ਭੀੜ-ਭੜੱਕੇ ਵਾਲੇ ਇਵੈਂਟਸ ਦੌਰਾਨ ਆਉਣ ਵਾਲੀ ਖਰਾਬ ਸਿਗਨਲ ਦੀ ਸਮੱਸਿਆ ਨੂੰ ਭੁੱਲ ਜਾਓ। OPPO K12x 5G ਦੀ AI LinkBoost ਤਕਨਾਲੋਜੀ ਗੇਮ-ਚੇਂਜਰ ਹੈ ਜਿਸਦੀ ਤੁਹਾਨੂੰ ਹਮੇਸ਼ਾ ਲੋੜ ਹੁੰਦੀ ਹੈ। AI LinkBoost ਸਮਝਦਾਰੀ ਨਾਲ Wi-Fi ਅਤੇ ਸੈਲੂਲਰ ਨੈੱਟਵਰਕਸ ਵਿਚਕਾਰ ਰਵਾਇਤੀ ਤਰੀਕਿਆਂ ਨਾਲੋਂ 20% ਤੇਜ਼ੀ ਨਾਲ ਸਵਿੱਚ ਕਰਦਾ ਹੈ, ਅਤੇ ਤੁਹਾਨੂੰ ਬੇਹੱਦ ਕਮਜ਼ੋਰ ਸਿਗਨਲ ਵਾਲੇ ਖੇਤਰਾਂ ਵਿੱਚ ਵੀ ਕਨੈਕਟ ਰੱਖਦਾ ਹੈ। ਅਤੇ ਡਿਊਲ ਸਿਮ ਡਿਊਲ ਸਟੈਂਡਬਾਏ ਦੇ ਨਾਲ, ਤੁਸੀਂ ਬਿਨਾਂ ਕੋਈ ਸਮਾਂ ਗੁਆਏ ਦੋ ਸਿਮ ਕਾਰਡਸ ਨੂੰ ਆਪਸ ਵਿੱਚ ਕਦੇ ਵੀ ਸਵਿੱਚ ਕਰ ਸਕਦੇ ਹੋ। ਕਿਸੇ ਵੱਡੇ ਕੰਸਰਟ ਵਿੱਚ ਦੋਸਤਾਂ ਨਾਲ ਫੋਟੋਆਂ ਸਾਂਝੀਆਂ ਕਰ ਰਹੇ ਹੋ? ਕੋਈ ਸਮੱਸਿਆ ਨਹੀ। AI LinkBoost ਤੁਹਾਡੀਆਂ ਕੀਮਤੀ ਯਾਦਾਂ ਨੂੰ ਤੁਰੰਤ ਸਾਂਝਾ ਕਰਨ ਲਈ ਕਮਜ਼ੋਰ ਸਿਗਨਲਸ ਨੂੰ ਕਾਬੂ ਕਰਦਾ ਹੈ। ਭਾਵੇਂ ਤੁਸੀਂ ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ‘ਤੇ ਘੁੰਮ ਰਹੇ ਹੋ, ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸੈਰ ਕਰ ਰਹੇ ਹੋ, ਜਾਂ ਕਿਸੇ ਪਬਲਿਕ ਟ੍ਰਾਂਸਪੋਰਟ ‘ਤੇ ਸਫਰ ਕਰ ਰਹੇ ਹੋ, OPPO K12x 5G ਦਾ AI LinkBoost ਤੁਹਾਨੂੰ ਔਨਲਾਈਨ ਅਤੇ ਕਨੈਕਟ ਰੱਖਦਾ ਹੈ। ਹਰ ਪਲ ਨੂੰ ਕੈਪਚਰ ਕਰੋ ਜਦੋਂ ਕੋਈ ਫ਼ੋਨ ਇੰਨਾ ਸ਼ਾਨਦਾਰ ​​ਹੁੰਦਾ ਹੈ, ਤਾਂ ਤੁਹਾਨੂੰ ਇਸ ਰਾਹੀਂ ਚੰਗੀ ਫ਼ੋਟੋਗ੍ਰਾਫ਼ੀ ਕਰਨ ਅਤੇ ਤੇਜ਼ ਰਫ਼ਤਾਰ ਨਾਲ ਅੱਗੇ ਵੱਧਣ ਵਿੱਚ ਮਦਦ ਮਿਲਦੀ ਹੈ! 32MP ਦੇ AI ਡਿਊਲ ਕੈਮਰਾ ਸਿਸਟਮ ਨਾਲ ਆਉਣ ਵਾਲਾ OPPO K12x 5G ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। 32MP ਦੇ ਮੇਨ ਕੈਮਰੇ ਨਾਲ ਹਰੇਕ ਤਰ੍ਹਾਂ ਦੀ ਰੋਸ਼ਨੀ ਵਿੱਚ ਸ਼ਾਨਦਾਰ ਡਿਟੇਲ ਨੂੰ ਕੈਪਚਰ ਕਰੋ। OPPO ਦੀ HDR 3.0 ਤਕਨਾਲੋਜੀ ਜੀਵੰਤ ਰੰਗਾਂ ਅਤੇ ਸ਼ਾਨਦਾਰ ਕੰਟ੍ਰਾਸਟ ਨੂੰ ਯਕੀਨੀ ਬਣਾਉਂਦੀ ਹੈ, ਜਦੋਂ ਕਿ ਇਸਦਾ ਪੋਰਟ੍ਰੇਟ ਮੋਡ ਤੁਹਾਡੇ ਮਨਪਸੰਦ ਲੋਕਾਂ ਦੇ ਸ਼ਾਨਦਾਰ ਪੋਰਟ੍ਰੇਟ ਲਈ ਬੈਕਗਰਾਊਂਡ ਨੂੰ ਆਸਾਨੀ ਨਾਲ ਧੁੰਦਲਾ ਕਰ ਦਿੰਦਾ ਹੈ। ਤੁਹਾਡੇ ਸੈਲਫੀ ਬੱਡੀਜ਼ ਨੂੰ 8MP ਦਾ ਫ੍ਰੰਟ ਸੈਲਫੀ ਕੈਮਰਾ ਪਸੰਦ ਆਵੇਗਾ, ਖਾਸ ਤੌਰ ‘ਤੇ ਜਦੋਂ ਇਸ ਨੂੰ AI ਪੋਰਟ੍ਰੇਟ ਰੀਟਚਿੰਗ ਫੀਚਰ ਦੇ ਨਾਲ ਵਰਤਿਆ ਜਾਵੇ, ਕਿਉਂਕਿ ਇਹ ਚਿਹਰੇ ਦੀ ਲੁੱਕ ਵਿੱਚ ਸਮਝਦਾਰੀ ਨਾਲ ਸੁਧਾਰ ਕਰਦਾ ਹੈ, ਜਿਸ ਨਾਲ ਤੁਹਾਨੂੰ ਇੱਕ ਕੁਦਰਤੀ ਅਤੇ ਕਮਾਲ ਦੀ ਲੁੱਕ ਪ੍ਰਾਪਤ ਹੁੰਦੀ ਹੈ। ਅਤੇ ਵੀਲੌਗ ਬਣਾਉਣ ਵਾਲਿਆਂ ਲਈ, ਡੁਅਲ ਵਿਊ ਵੀਡੀਓ ਤੁਹਾਨੂੰ ਅੱਗਲੇ ਅਤੇ ਪਿਛਲੇ ਦੋਵਾਂ ਕੈਮਰਿਆਂ ਤੋਂ ਇੱਕੋ ਵੇਲੇ ਰਿਕਾਰਡ ਕਰਨ ਦੀ ਸਹੂਲਤ ਦਿੰਦਾ ਹੈ, ਜਿਸ ਨਾਲ ਤੁਸੀਂ ਵੀਡੀਓ ਕੈਪਚਰ ਕਰਨ ਵਿੱਚ ਵਤੀਤ ਹੋਣ ਵਾਲੇ ਸਮੇਂ ਅਤੇ ਇਸਦੇ ਲਈ ਲੋੜੀਂਦੇ ਸਹਾਇਕ ਉਪਕਰਣਾਂ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹੋ! ਸਾਡਾ ਅੰਤਮ ਫੈਸਲਾ: ਇਸਨੂੰ ਯਕੀਨਨ ਰੋਕਿਆ ਨਹੀਂ ਜਾ ਸਕਦਾ OPPO K12x 5G ਸਿਰਫ਼ ਇੱਕ ਆਮ ਸਮਾਰਟਫੋਨ ਨਹੀਂ ਹੈ; ਇਹ ਸਾਡੇ ਲਾਈਫਸਟਾਈਲ ਲਈ ਅਨੁਕੂਲ ਸਾਥੀ ਹੈ। ਇਸ ਦੇ ਸਲੀਕ ਡਿਜ਼ਾਈਨ, ਬੇਮਿਸਾਲ ਟਿਕਾਊਤਾ, ਬੇਜੋੜ ਡਿਜ਼ਾਈਨ, ਅਸਰਦਾਰ ਬੈਟਰੀ ਲਾਈਫ, ਅਤੇ ਦਮਦਾਰ ​​ਪ੍ਰਦਰਸ਼ਨ ਦੇ ਨਾਲ ਇਹ ਸਪੱਸ਼ਟ ਹੈ ਕਿ OPPO ਨੇ ਇੱਕ ਅਜਿਹਾ ਡਿਵਾਈਸ ਬਣਾਇਆ ਹੈ ਜੋ ਤੁਹਾਡੀ ਹਰੇਕ ਜਰੂਰਤ ਨੂੰ ਪੂਰਾ ਕਰ ਸਕਦਾ ਹੈ। OPPO K12x 5G ਦੀ ਕੀਮਤ 6GB+128GB ਵਾਲੇ ਵੇਰੀਐਂਟ ਲਈ ₹12,999 ਅਤੇ 8GB+256GB ਵਾਲੇ ਵੇਰੀਐਂਟ ਲਈ ₹15,999 ਹੈ। ਡਿਵਾਈਸ ਪਹਿਲਾਂ ਹੀ ਸੇਲ ਲਈ ਉਪਲਬਧ ਹੈ ਅਤੇ ਇਹ Flipkart , OPPO ਈ-ਸਟੋਰ, ਅਤੇ ਮੇਨਲਾਈਨ ਰਿਟੇਲ ਆਊਟਲੇਟਸ ਵਿੱਚ ਉਪਲਬਧ ਹੋਵੇਗਾ। ਨਵਾਂ OPPO K12x 5G ਖਰੀਦਣ ਵੇਲੇ ਗਾਹਕ ਦਿਲਚਸਪ ਆਫਰ ਦਾ ਲਾਭ ਲੈ ਸਕਦੇ ਹਨ। ਬੇਰੋਕ ਜਿਊਣਾ ਚਾਹੁੰਦੇ ਹੋ? ਤੁਸੀਂ ਆਪਣਾ ਸਾਥੀ ਲੱਭ ਲਿਆ ਹੈ! None

About Us

Get our latest news in multiple languages with just one click. We are using highly optimized algorithms to bring you hoax-free news from various sources in India.