NEWS

ਦੋਸਤਾਂ ’ਚ ਲੜਾਈ ਛੁਡਵਾਉਣੀ ਪਈ ਮਹਿੰਗੀ... ਬਚਾਉਣ ਆਏ ਸ਼ਖ਼ਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Rampur phul fight news ਰਾਮਪੁਰਾ ਫੂਲ ’ਚ ਸਥਾਨਕ ਨਹਿਰ ਨੇੜੇ ਪਾਰਟੀ ਕਰਦੇ 2 ਧਿਰਾਂ ’ਚ ਜ਼ਬਰਦਸਤ ਲੜਾਈ ਹੋ ਗਈ। ਇਸ ਦੌਰਾਨ ਲੜਾਈ ’ਚ ਬਚਾਅ ਕਰਨ ਆਏ ਇੱਕ ਸ਼ਖ਼ਸ ਨੂੰ ਦਾਤ ਨਾਲ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ। ਇਹ ਵੀ ਪੜ੍ਹੋ: ਇਸ ਮਾਮਲੇ ’ਚ ਪੀੜਤ ਈਸ਼ੂ ਨੇ ਦੱਸਿਆ ਕਿ ਉਸਦੇ ਦੋਸਤ ਉਸ ਕੋਲੋਂ ਪੈਸਿਆਂ ਦੀ ਮੰਗ ਕਰ ਰਹੇ ਸਨ ਪਰ ਉਸਨੇ ਇਨਕਾਰ ਕਰ ਦਿੱਤਾ। ਇਨਕਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਉਸਦੇ ਦੋਸਤਾਂ ਨੇ ਉਸਨੂੰ ਨਹਿਰ ਨੇੜੇ ਘੇਰ ਲਿਆ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਸ ਨਾਲ ਕੁੱਟਮਾਰ ਹੋ ਰਹੀ ਸੀ ਤਾਂ ਇਕ ਸ਼ਖ਼ਸ ਬਚਾਅ ਲਈ ਅੱਗੇ ਆ ਗਿਆ, ਜਿਸ ਕਾਰਨ ਉਸਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਅਤੇ ਹਮਲਾ ਕਰਨ ਵਾਲੇ ਮੌਕੇ ’ਤੋਂ ਫਰਾਰ ਹੋ ਗਏ। ਉੱਧਰ ਜਖ਼ਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। ਪੰਜਾਬੀ ਖਬਰਾਂ / ਖਬਰਾਂ / ਬਠਿੰਡਾ / ਦੋਸਤਾਂ ’ਚ ਲੜਾਈ ਛੁਡਵਾਉਣੀ ਪਈ ਮਹਿੰਗੀ... ਬਚਾਉਣ ਆਏ ਸ਼ਖ਼ਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਦੋਸਤਾਂ ’ਚ ਲੜਾਈ ਛੁਡਵਾਉਣੀ ਪਈ ਮਹਿੰਗੀ... ਬਚਾਉਣ ਆਏ ਸ਼ਖ਼ਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ Rampur phul fight news ਰਾਮਪੁਰਾ ਫੂਲ ’ਚ ਸਥਾਨਕ ਨਹਿਰ ਨੇੜੇ ਪਾਰਟੀ ਕਰਦੇ 2 ਧਿਰਾਂ ’ਚ ਜ਼ਬਰਦਸਤ ਲੜਾਈ ਹੋ ਗਈ। ਇਸ ਦੌਰਾਨ ਲੜਾਈ ’ਚ ਬਚਾਅ ਕਰਨ ਆਏ ਇੱਕ ਸ਼ਖ਼ਸ ਨੂੰ ਦਾਤ ਨਾਲ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ। ਇਸ ਮਾਮਲੇ ’ਚ ਪੀੜਤ ਈਸ਼ੂ ਨੇ ਦੱਸਿਆ ਕਿ ਉਸਦੇ ਦੋਸਤ ਉਸ ਕੋਲੋਂ ਪੈਸਿਆਂ ਦੀ ਮੰਗ ਕਰ ਰਹੇ ਸਨ ਪਰ ਉਸਨੇ ਇਨਕਾਰ ਕਰ ਦਿੱਤਾ। ਹੋਰ ਪੜ੍ਹੋ … 1-MIN READ Rampura Phul,Bathinda,Punjab Last Updated : August 26, 2024, 11:55 pm IST Whatsapp Facebook Telegram Twitter Join our Channel Join our Channel Published By : Harmandeep Singh Reported By : Harpinder Singh ਸਬੰਧਤ ਖ਼ਬਰਾਂ ਰਾਮਪੁਰਾ ਫੂਲ ’ਚ ਸਥਾਨਕ ਨਹਿਰ ਨੇੜੇ ਪਾਰਟੀ ਕਰਦੇ 2 ਧਿਰਾਂ ’ਚ ਜ਼ਬਰਦਸਤ ਲੜਾਈ ਹੋ ਗਈ। ਇਸ ਦੌਰਾਨ ਲੜਾਈ ’ਚ ਬਚਾਅ ਕਰਨ ਆਏ ਇੱਕ ਸ਼ਖ਼ਸ ਨੂੰ ਦਾਤ ਨਾਲ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ। ਇਹ ਵੀ ਪੜ੍ਹੋ: ਇਸ ਮਾਮਲੇ ’ਚ ਪੀੜਤ ਈਸ਼ੂ ਨੇ ਦੱਸਿਆ ਕਿ ਉਸਦੇ ਦੋਸਤ ਉਸ ਕੋਲੋਂ ਪੈਸਿਆਂ ਦੀ ਮੰਗ ਕਰ ਰਹੇ ਸਨ ਪਰ ਉਸਨੇ ਇਨਕਾਰ ਕਰ ਦਿੱਤਾ। ਇਨਕਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਉਸਦੇ ਦੋਸਤਾਂ ਨੇ ਉਸਨੂੰ ਨਹਿਰ ਨੇੜੇ ਘੇਰ ਲਿਆ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ਼ਤਿਹਾਰਬਾਜ਼ੀ ਜਦੋਂ ਉਸ ਨਾਲ ਕੁੱਟਮਾਰ ਹੋ ਰਹੀ ਸੀ ਤਾਂ ਇਕ ਸ਼ਖ਼ਸ ਬਚਾਅ ਲਈ ਅੱਗੇ ਆ ਗਿਆ, ਜਿਸ ਕਾਰਨ ਉਸਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਅਤੇ ਹਮਲਾ ਕਰਨ ਵਾਲੇ ਮੌਕੇ ’ਤੋਂ ਫਰਾਰ ਹੋ ਗਏ। ਉੱਧਰ ਜਖ਼ਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। ਇਸ਼ਤਿਹਾਰਬਾਜ਼ੀ Whatsapp Facebook Telegram Twitter Join our Channel Join our Channel Tags: AAP Punjab , Bathinda news , Punjab Police , Punjabi News First Published : August 26, 2024, 11:55 pm IST ਹੋਰ ਪੜ੍ਹੋ None

About Us

Get our latest news in multiple languages with just one click. We are using highly optimized algorithms to bring you hoax-free news from various sources in India.