NEWS

ਬਾਈਕ ਅੱਗੇ ਲਾ ਰੁਕਵਾਈ ਰੋਡਵੇਜ਼ ਦੀ ਬੱਸ... ਸਵਾਰੀ ਚੜ੍ਹਾਉਣ ਨੂੰ ਲੈਕੇ ਦੋਹਾਂ ਧਿਰਾਂ ’ਚ ਹੋਇਆ ਹੰਗਾਮਾ

Gurdaspur roadway news ਪੰਜਾਬ ਰੋਡਵੇਜ਼ ਦੇ ਡਰਾਈਵਰ ਅਤੇ ਕਡੰਕਟਰ ਨਾਲ ਸਫਾਈ ਕਰਮਚਾਰੀਆ ਦੀ ਬਹਿਸ ਹੋ ਗਏ। ਇਸ ਦੌਰਾਨ ਦਲਿਤ ਸੁਰਕਸ਼ਾ ਸੈਨਾ ਪੰਜਾਬ ਪ੍ਰਧਾਨ ਰੋਹਿਤ ਪੱਪਲੂ ਨੇ ਜਾਣਕਾਰੀ ਦਿੱਤੀ ਕਿ ਰੋਡਵੇਜ ਬੱਸਾ ਵਾਲੇ ਧਾਰੀਵਾਲ ਬੱਸ ਸਟੈਡ ਤੇ ਬੱਸ ਨਹੀ ਰੋਕਦੇ। ਜਿਸ ਕਾਰਨ ਔਰਤਾ ਪ੍ਰੇਸ਼ਾਨ ਹੁੰਦੀਆ ਹਨ ਜੇਕਰ ਬੱਸ ਰੋਕਦੇ ਹਨ ਤੇ ਸਹੀ ਤਰੀਕੇ ਨਾਲ ਸਵਾਰੀ ਨੂੰ ਬੈਠਣ ਨਹੀ ਦਿੰਦੇ। ਇਹ ਵੀ ਪੜ੍ਹੋ: ਰਿਕਵਰੀ ਮੌਕੇ ਬਦਮਾਸ਼ਾਂ ਦਾ ਐਨਕਾਊਂਟਰ… ਬੀਤੇ ਸ਼ਨੀਵਾਰ NRI ’ਤੇ ਚਲਾਈਆਂ ਸਨ ਗੋਲ਼ੀਆਂ ਅੱਜ ਵੀ ਇਸੇ ਤਰ੍ਹਾਂ ਬੱਸ ਰੁਕੀ ਅਤੇ ਸਵਾਰੀ ਨੂੰ ਬੈਠਣ ਨਹੀ ਦਿਤਾ ਅਤੇ ਬੱਸ ਤੋਰ ਲਈ। ਜਦੋਂ ਸਵਾਰੀਆਂ ਨੇ ਬੱਸ ਡਰੈਵਰ ਨਾਲ ਗੱਲ ਕੀਤੀ ਤਾਂ ਉਲਟਾ ਬੱਸ ਵਾਲਿਆਂ ਨੇ ਗਾਲੀ ਗਲੋਚ ਸੁਰੂ ਕਰ ਦਿੱਤਾ। ਇਸ ਮੌਕੇ ਕਡੰਕਟਰ ਗੁਸੇ ਵਿੱਚ ਆ ਅਪਣੀ ਟਿਕਟ ਵਾਲੀ ਮਸ਼ੀਨ ਕਿ ਸਾਡੇ ਇਕ ਸਾਥੀ ਦੇ ਸਿਰ ਵਿੱਚ ਮਾਰ ਦਿੱਤੀ। ਮੌਕੇ ’ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਅਤੇ ਸੜਕ ਤੇ ਜਾਮ ਵੀ ਲੱਗ ਗਿਆ। ਉੱਧਰ ਮੌਕੇ ’ਤੇ ਪਹੁੰਚੇ ਏਐਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਕਿ ਬੱਸ ਸਟੈਡ ਤੇ ਝਗੜਾ ਹੋ ਰਿਹਾ ਹੈ ਉਹਨਾ ਆਖਿਆ ਪਬਲਿਕ ਦਾ ਕਹਿਣਾ ਹੈ ਕਿ ਰੋਡਵੇਜ ਵਾਲੇ ਬੱਸ ਸਟੈਡ ਤੇ ਬੱਸ ਨਹੀ ਰੋਕਦੇ ਜਿਸ ਨੂੰ ਲੈ ਕਿ ਬਹਿਸ ਹੋਈ ਹੋ ਅਸੀ ਦੋਨੋ ਪਾਰਟੀਆ ਨੂ ਥਾਨੇ ਬੁਲਾ ਲਿਆ ਹੈ ਜੋ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਪੰਜਾਬੀ ਖਬਰਾਂ / ਖਬਰਾਂ / ਗੁਰਦਾਸਪੁਰ / ਬਾਈਕ ਅੱਗੇ ਲਾ ਰੁਕਵਾਈ ਰੋਡਵੇਜ਼ ਦੀ ਬੱਸ... ਸਵਾਰੀ ਚੜ੍ਹਾਉਣ ਨੂੰ ਲੈਕੇ ਦੋਹਾਂ ਧਿਰਾਂ ’ਚ ਹੋਇਆ ਹੰਗਾਮਾ ਬਾਈਕ ਅੱਗੇ ਲਾ ਰੁਕਵਾਈ ਰੋਡਵੇਜ਼ ਦੀ ਬੱਸ... ਸਵਾਰੀ ਚੜ੍ਹਾਉਣ ਨੂੰ ਲੈਕੇ ਦੋਹਾਂ ਧਿਰਾਂ ’ਚ ਹੋਇਆ ਹੰਗਾਮਾ Gurdaspur roadway news ਪੰਜਾਬ ਰੋਡਵੇਜ਼ ਦੇ ਡਰਾਈਵਰ ਅਤੇ ਕਡੰਕਟਰ ਨਾਲ ਸਫਾਈ ਕਰਮਚਾਰੀਆ ਦੀ ਬਹਿਸ ਹੋ ਗਏ। ਇਸ ਦੌਰਾਨ ਦਲਿਤ ਸੁਰਕਸ਼ਾ ਸੈਨਾ ਪੰਜਾਬ ਪ੍ਰਧਾਨ ਰੋਹਿਤ ਪੱਪਲੂ ਨੇ ਜਾਣਕਾਰੀ ਦਿੱਤੀ ਕਿ ਰੋਡਵੇਜ ਬੱਸਾ ਵਾਲੇ ਧਾਰੀਵਾਲ ਬੱਸ ਸਟੈਡ ਤੇ ਬੱਸ ਨਹੀ ਰੋਕਦੇ। ਜਿਸ ਕਾਰਨ ਔਰਤਾ ਪ੍ਰੇਸ਼ਾਨ ਹੁੰਦੀਆ ਹਨ ਜੇਕਰ ਬੱਸ ਰੋਕਦੇ ਹਨ ਤੇ ਸਹੀ ਤਰ ਹੋਰ ਪੜ੍ਹੋ … 1-MIN READ Gurdaspur,Punjab Last Updated : August 26, 2024, 11:59 pm IST Whatsapp Facebook Telegram Twitter Join our Channel Join our Channel Published By : Harmandeep Singh Reported By : Harpinder Singh ਸਬੰਧਤ ਖ਼ਬਰਾਂ ਪੰਜਾਬ ਰੋਡਵੇਜ਼ ਦੇ ਡਰਾਈਵਰ ਅਤੇ ਕਡੰਕਟਰ ਨਾਲ ਸਫਾਈ ਕਰਮਚਾਰੀਆ ਦੀ ਬਹਿਸ ਹੋ ਗਏ। ਇਸ ਦੌਰਾਨ ਦਲਿਤ ਸੁਰਕਸ਼ਾ ਸੈਨਾ ਪੰਜਾਬ ਪ੍ਰਧਾਨ ਰੋਹਿਤ ਪੱਪਲੂ ਨੇ ਜਾਣਕਾਰੀ ਦਿੱਤੀ ਕਿ ਰੋਡਵੇਜ ਬੱਸਾ ਵਾਲੇ ਧਾਰੀਵਾਲ ਬੱਸ ਸਟੈਡ ਤੇ ਬੱਸ ਨਹੀ ਰੋਕਦੇ। ਜਿਸ ਕਾਰਨ ਔਰਤਾ ਪ੍ਰੇਸ਼ਾਨ ਹੁੰਦੀਆ ਹਨ ਜੇਕਰ ਬੱਸ ਰੋਕਦੇ ਹਨ ਤੇ ਸਹੀ ਤਰੀਕੇ ਨਾਲ ਸਵਾਰੀ ਨੂੰ ਬੈਠਣ ਨਹੀ ਦਿੰਦੇ। ਇਸ਼ਤਿਹਾਰਬਾਜ਼ੀ ਇਹ ਵੀ ਪੜ੍ਹੋ: ਰਿਕਵਰੀ ਮੌਕੇ ਬਦਮਾਸ਼ਾਂ ਦਾ ਐਨਕਾਊਂਟਰ… ਬੀਤੇ ਸ਼ਨੀਵਾਰ NRI ’ਤੇ ਚਲਾਈਆਂ ਸਨ ਗੋਲ਼ੀਆਂ ਅੱਜ ਵੀ ਇਸੇ ਤਰ੍ਹਾਂ ਬੱਸ ਰੁਕੀ ਅਤੇ ਸਵਾਰੀ ਨੂੰ ਬੈਠਣ ਨਹੀ ਦਿਤਾ ਅਤੇ ਬੱਸ ਤੋਰ ਲਈ। ਜਦੋਂ ਸਵਾਰੀਆਂ ਨੇ ਬੱਸ ਡਰੈਵਰ ਨਾਲ ਗੱਲ ਕੀਤੀ ਤਾਂ ਉਲਟਾ ਬੱਸ ਵਾਲਿਆਂ ਨੇ ਗਾਲੀ ਗਲੋਚ ਸੁਰੂ ਕਰ ਦਿੱਤਾ। ਇਸ ਮੌਕੇ ਕਡੰਕਟਰ ਗੁਸੇ ਵਿੱਚ ਆ ਅਪਣੀ ਟਿਕਟ ਵਾਲੀ ਮਸ਼ੀਨ ਕਿ ਸਾਡੇ ਇਕ ਸਾਥੀ ਦੇ ਸਿਰ ਵਿੱਚ ਮਾਰ ਦਿੱਤੀ। ਮੌਕੇ ’ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਅਤੇ ਸੜਕ ਤੇ ਜਾਮ ਵੀ ਲੱਗ ਗਿਆ। ਇਸ਼ਤਿਹਾਰਬਾਜ਼ੀ ਦਵਾਈ ਫੈਕਟਰੀ ਹੈ ਇਹ ਹਿਮਾਲੀਅਨ ਪੌਦਾ! ਜਾਣੋ ਫਾਇਦੇ ਹੋਰ ਖਬਰਾਂ… ਉੱਧਰ ਮੌਕੇ ’ਤੇ ਪਹੁੰਚੇ ਏਐਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਕਿ ਬੱਸ ਸਟੈਡ ਤੇ ਝਗੜਾ ਹੋ ਰਿਹਾ ਹੈ ਉਹਨਾ ਆਖਿਆ ਪਬਲਿਕ ਦਾ ਕਹਿਣਾ ਹੈ ਕਿ ਰੋਡਵੇਜ ਵਾਲੇ ਬੱਸ ਸਟੈਡ ਤੇ ਬੱਸ ਨਹੀ ਰੋਕਦੇ ਜਿਸ ਨੂੰ ਲੈ ਕਿ ਬਹਿਸ ਹੋਈ ਹੋ ਅਸੀ ਦੋਨੋ ਪਾਰਟੀਆ ਨੂ ਥਾਨੇ ਬੁਲਾ ਲਿਆ ਹੈ ਜੋ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਇਸ਼ਤਿਹਾਰਬਾਜ਼ੀ Whatsapp Facebook Telegram Twitter Join our Channel Join our Channel Tags: AAP Punjab , Gurdaspur news , PRTC , Punjabi News First Published : August 26, 2024, 11:59 pm IST ਹੋਰ ਪੜ੍ਹੋ None

About Us

Get our latest news in multiple languages with just one click. We are using highly optimized algorithms to bring you hoax-free news from various sources in India.