NEWS

ਤੀਆਂ ਮੌਕੇ MLA ਗੋਗੀ ਨੇ ਬੋਲੀਆਂ ਨਾਲ ਬੰਨ੍ਹਿਆ ਰੰਗ... ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਕੀਤੀ ਸੀ ਸ਼ਿਰਕਤ

Gurpreet singh gogi ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਕੁਝ ਦਿਨ ਪਹਿਲਾਂ ਬੁੱਢੇ ਨਾਲੇ ’ਤੇ ਨੀਂਹ ਪੱਥਰ ਢਾਹੁੰਦੇ ਨਜ਼ਰ ਆਏ ਸਨ। ਸੋਮਵਾਰ ਨੂੰ ਵਿਧਾਇਕ ਦਾ ਅਲੱਗ ਹੀ ਰੂਪ ਨਜ਼ਰ ਆਇਆ, ਜਦੋਂ ਉਨ੍ਹਾਂ ਤੀਆਂ ਦੇ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਧੀਆਂ ਤੇ ਮੁਟਿਆਰਾਂ ਨਾਲ ਮਿਲਕੇ ਖ਼ੂਬ ਬੋਲੀਆਂ ਪਾਈਆਂ। ਇਹ ਵੀ ਪੜ੍ਹੋ: ਈ-ਰਿਕਸ਼ਾ ਦੇ ਬਕਸੇ ’ਚੋਂ ਨਿਕਲਦੀਆਂ ਸ਼ਿਕਾਇਤਾਂ… MLA ਸਿੱਧੂ ਵਲੋਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਨਵੀਂ ਪਹਿਲ ਇਸ ਮੌਕੇ ਗੋਗੀ ਵੱਲੋਂ ਇੱਕ ਸਮਾਗਮ ਦੇ ਵਿੱਚ ਭੰਗੜਾ ਅਤੇ ਬੋਲੀਆਂ ਪਾਉਂਦੇ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਵਿਧਾਇਕ ਗੁਰਪ੍ਰੀਤ ਗੋਗੀ (Gurpreet Gogi)ਇਸ ਸਮਾਗਮ ਦੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ । ਇਸ ਦੌਰਾਨ ਉਨਾਂ ਮਹਿਲਾਵਾਂ ਦੇ ਨਾਲ ਇਹਨਾਂ ਚ ਟੱਪ ਕੇ ਖੁਸ਼ੀ ਮਨਾਈਏ ਨਹੀਂ ਨਹੀਂ ਭੰਗੜਾ ਪਾਉਣ ਦੇ ਨਾਲ ਨਾਲ ਉਹ ਮਾਈਕ ਤੇ ਬੋਲੀਆਂ ਪਾਉਂਦੇ ਹੋਏ ਵੀ ਵਿਖਾਈ ਦਿੱਤੇ। ਇਸ ਦੀ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀ ਹੈ। ਗੁਰਪ੍ਰੀਤ ਗੋਗੀ ਨੱਚਦੇ ਹੋਏ ਵਿਖਾਈ ਦੇ ਰਹੇ ਹਨ। 👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। 👉 ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ। 👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ। 👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ। None

About Us

Get our latest news in multiple languages with just one click. We are using highly optimized algorithms to bring you hoax-free news from various sources in India.