NEWS

ਸੰਨਿਆਸ ਨੂੰ ਲੈ ਕੇ ਵਿਨੇਸ਼ ਫੋਗਾਟ ਦਾ ਬਿਆਨ...'ਕਿਸੇ ਵੀ ਖਿਡਾਰੀ ਲਈ ਖੇਡ ਛੱਡਣੀ ਔਖੀ'

ਸੰਨਿਆਸ ਨੂੰ ਲੈ ਕੇ ਵਿਨੇਸ਼ ਫੋਗਾਟ ਦਾ ਬਿਆਨ...'ਕਿਸੇ ਵੀ ਖਿਡਾਰੀ ਲਈ ਖੇਡ ਛੱਡਣੀ ਔਖੀ' ਵਿਨੇਸ਼ ਫੋਗਾਟ ਸੰਨਿਆਸ ਤੋਂ ਵਾਪਸੀ ਕਰ ਸਕਦੀ ਹੈ। ਸੰਨਿਆਸ ਨੂੰ ਲੈ ਕੇ ਵਿਨੇਸ਼ ਫੋਗਾਟ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਅਜੇ ਕੁਝ ਸਪੱਸ਼ਟ ਨਹੀਂ ਦੱਸ ਸਕਦੀ। ਵਿਨੇਸ਼ ਫੋਗਾਟ ਦਾ ਕਹਿਣਾ ਹੈ ਕਿ ਕਿਸੇ ਵੀ ਖਿਡਾਰੀ ਲਈ ਖੇਡ ਛੱਡਣੀ ਔਖੀ ਹੁੰਦੀ ਹੈ। ਮੈਂ ਅਜੇ ਮਾਨਸਿਕ ਤੌਰ ‘ਤੇ ਠੀਕ ਨਹੀਂ ਹਾਂ। ਅਜੇ ਭਵਿੱਖ ਨੂੰ ਲੈ ਕੇ ਵਿਚਾਰ ਕਰਾਂਗੀ। ਵਿਨੇਸ਼ ਨੇ ਕਿਹਾ ਕਿ ਲੋਕਾਂ ਵੱਲੋਂ ਬਹੁਤ ਪਿਆਰ ਤੇ ਸਨਮਾਨ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਵਿਨੇਸ਼ ਫੋਗਾਟ ਨੇ ਦੇਸ਼ ਵਾਸੀਆਂ ਲਈ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਮੈਂ ਹਾਰ ਗਈ…ਮਾਫ ਕਰਨਾ… ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਟੁੱਟ ਚੁੱਕੇ, ਇਸ ਤੋਂ ਵੱਧ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਆਪ ਸਭ ਦੀ ਸਦਾ ਰਿਣੀ ਰਹਾਂਗੀ। ਪੰਜਾਬੀ ਖਬਰਾਂ / ਖਬਰਾਂ / Sports / ਸੰਨਿਆਸ ਨੂੰ ਲੈ ਕੇ ਵਿਨੇਸ਼ ਫੋਗਾਟ ਦਾ ਬਿਆਨ...'ਕਿਸੇ ਵੀ ਖਿਡਾਰੀ ਲਈ ਖੇਡ ਛੱਡਣੀ ਔਖੀ' ਸੰਨਿਆਸ ਨੂੰ ਲੈ ਕੇ ਵਿਨੇਸ਼ ਫੋਗਾਟ ਦਾ ਬਿਆਨ...'ਕਿਸੇ ਵੀ ਖਿਡਾਰੀ ਲਈ ਖੇਡ ਛੱਡਣੀ ਔਖੀ' ਸੰਨਿਆਸ ਨੂੰ ਲੈ ਕੇ ਵਿਨੇਸ਼ ਫੋਗਾਟ ਦਾ ਬਿਆਨ...'ਕਿਸੇ ਵੀ ਖਿਡਾਰੀ ਲਈ ਖੇਡ ਛੱਡਣੀ ਔਖੀ' ਵਿਨੇਸ਼ ਫੋਗਾਟ ਸੰਨਿਆਸ ਤੋਂ ਵਾਪਸੀ ਕਰ ਸਕਦੀ ਹੈ। ਸੰਨਿਆਸ ਨੂੰ ਲੈ ਕੇ ਵਿਨੇਸ਼ ਫੋਗਾਟ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਅਜੇ ਕੁਝ ਸਪੱਸ਼ਟ ਨਹੀਂ ਦੱਸ ਸਕਦੀ। ਹੋਰ ਪੜ੍ਹੋ … 1-MIN READ Delhi,Delhi,Delhi Last Updated : August 26, 2024, 11:44 am IST Whatsapp Facebook Telegram Twitter Join our Channel Join our Channel Published By : sarwan kumar ਸਬੰਧਤ ਖ਼ਬਰਾਂ ਵਿਨੇਸ਼ ਫੋਗਾਟ ਸੰਨਿਆਸ ਤੋਂ ਵਾਪਸੀ ਕਰ ਸਕਦੀ ਹੈ। ਸੰਨਿਆਸ ਨੂੰ ਲੈ ਕੇ ਵਿਨੇਸ਼ ਫੋਗਾਟ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਅਜੇ ਕੁਝ ਸਪੱਸ਼ਟ ਨਹੀਂ ਦੱਸ ਸਕਦੀ। ਵਿਨੇਸ਼ ਫੋਗਾਟ ਦਾ ਕਹਿਣਾ ਹੈ ਕਿ ਕਿਸੇ ਵੀ ਖਿਡਾਰੀ ਲਈ ਖੇਡ ਛੱਡਣੀ ਔਖੀ ਹੁੰਦੀ ਹੈ। ਮੈਂ ਅਜੇ ਮਾਨਸਿਕ ਤੌਰ ‘ਤੇ ਠੀਕ ਨਹੀਂ ਹਾਂ। ਅਜੇ ਭਵਿੱਖ ਨੂੰ ਲੈ ਕੇ ਵਿਚਾਰ ਕਰਾਂਗੀ। ਵਿਨੇਸ਼ ਨੇ ਕਿਹਾ ਕਿ ਲੋਕਾਂ ਵੱਲੋਂ ਬਹੁਤ ਪਿਆਰ ਤੇ ਸਨਮਾਨ ਮਿਲ ਰਿਹਾ ਹੈ। ਇਸ਼ਤਿਹਾਰਬਾਜ਼ੀ ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਵਿਨੇਸ਼ ਫੋਗਾਟ ਨੇ ਦੇਸ਼ ਵਾਸੀਆਂ ਲਈ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਮੈਂ ਹਾਰ ਗਈ…ਮਾਫ ਕਰਨਾ… ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਟੁੱਟ ਚੁੱਕੇ, ਇਸ ਤੋਂ ਵੱਧ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਆਪ ਸਭ ਦੀ ਸਦਾ ਰਿਣੀ ਰਹਾਂਗੀ। ਇਸ਼ਤਿਹਾਰਬਾਜ਼ੀ Whatsapp Facebook Telegram Twitter Join our Channel Join our Channel Tags: Paris Olympics , Paris olympics 2024 , vinesh phogat First Published : August 26, 2024, 11:28 am IST ਹੋਰ ਪੜ੍ਹੋ None

About Us

Get our latest news in multiple languages with just one click. We are using highly optimized algorithms to bring you hoax-free news from various sources in India.