NEWS

Diljit Dosanjh ਦੇ ਕੰਸਰਟ ਵਿਚ ਚੋਰਾਂ ਦੀਆਂ ਲੱਗੀਆਂ ਮੌਜਾਂ! ਵੇਖੋ ਕਿਵੇਂ ਹੋਏ ਮਾਲੋਲਾਲ

ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਕੰਸਰਟ ‘ਚ ਹਜ਼ਾਰਾਂ ਪ੍ਰਸ਼ੰਸਕ ਪਹੁੰਚੇ। ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਦੇ ਸੈਕਟਰ 34 ‘ਚ ਲਾਈਵ ਸ਼ੋਅ ਦੌਰਾਨ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ‘ਚ ਦੇਸ਼ ਵਿਦੇਸ਼ ਤੋਂ ਕਈ ਪ੍ਰਵਾਸੀ ਭਾਰਤੀ ਵੀ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਿਲਜੀਤ ਦੇ ਸਮਰਥਕ ਉਸ ਨੂੰ ਸੁਣਨ ਲਈ ਪਹੁੰਚੇ। ਇਸ ਦੇ ਨਾਲ ਹੀ ਖਬਰ ਸਾਹਮਣੇ ਆਈ ਹੈ ਕਿ ਦਿਲਜੀਤ ਦੋਸਾਂਝ ਦੇ ਇਸ ਸ਼ੋਅ ਦੌਰਾਨ ਚੋਰਾਂ ਨੇ ਵੀ ਖੂਬ ਹੱਥ ਸਾਫ ਕੀਤਾ। ਸੂਤਰਾਂ ਮੁਤਾਬਕ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਚੋਰਾਂ ਨੇ ਕਰੀਬ 250 ਮੋਬਾਈਲ ਫੋਨ ਅਤੇ ਪਰਸ ਚੋਰੀ ਕਰ ਲਏ। ਲੋਕਾਂ ਨੇ ਸੈਕਟਰ 34 ਥਾਣੇ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਦੱਸ ਦੇਈਏ ਕਿ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਕਰੀਬ 8 ਵਜੇ ਸਟੇਜ ‘ਤੇ ਆਏ ਸਨ। ਦਲਜੀਤ ਨੇ ਸਟੇਜ ‘ਤੇ ਆਏ ਸਾਰਿਆਂ ਨੂੰ ਕਿਹਾ, ‘ਓਏ ਪੰਜਾਬੀ ਆ ਗਏ’। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਦਿਲਜੀਤ ਦੇ ਪੋਸਟਰ ਫੜੇ ਹੋਏ ਸਨ। ਦਿਲਜੀਤ ਨੂੰ ਚਿੱਟਾ ਕੁੜਤਾ ਅਤੇ ਚਿੱਟੀ ਚਾਦਰ ਪਹਿਨ ਕੇ ਸੁਣਨ ਲਈ ਕਈ ਲੋਕ ਪਹੁੰਚੇ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਰਨ ਔਜਲਾ ਦੇ ਸ਼ੋਅ ਦੌਰਾਨ ਮੋਬਾਈਲ ਚੋਰੀ ਦੀਆਂ 110 ਸ਼ਿਕਾਇਤਾਂ ਦਰਜ ਹੋਈਆਂ ਸਨ। ਪੰਜਾਬੀ ਖਬਰਾਂ / ਖਬਰਾਂ / Films / Diljit Dosanjh ਦੇ ਕੰਸਰਟ ਵਿਚ ਚੋਰਾਂ ਦੀਆਂ ਲੱਗੀਆਂ ਮੌਜਾਂ! ਵੇਖੋ ਕਿਵੇਂ ਹੋਏ ਮਾਲੋਮਾਲ Diljit Dosanjh ਦੇ ਕੰਸਰਟ ਵਿਚ ਚੋਰਾਂ ਦੀਆਂ ਲੱਗੀਆਂ ਮੌਜਾਂ! ਵੇਖੋ ਕਿਵੇਂ ਹੋਏ ਮਾਲੋਮਾਲ ਇਸ ਦੇ ਨਾਲ ਹੀ ਖਬਰ ਸਾਹਮਣੇ ਆਈ ਹੈ ਕਿ ਦਿਲਜੀਤ ਦੋਸਾਂਝ ਦੇ ਇਸ ਸ਼ੋਅ ਦੌਰਾਨ ਚੋਰਾਂ ਨੇ ਵੀ ਖੂਬ ਹੱਥ ਸਾਫ ਕੀਤਾ। ਹੋਰ ਪੜ੍ਹੋ … 1-MIN READ Punjab Last Updated : December 17, 2024, 10:41 am IST Whatsapp Facebook Telegram Twitter Join our Channel Join our Channel Published By : Abhishek Bhardwaj ਸਬੰਧਤ ਖ਼ਬਰਾਂ ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਕੰਸਰਟ ‘ਚ ਹਜ਼ਾਰਾਂ ਪ੍ਰਸ਼ੰਸਕ ਪਹੁੰਚੇ। ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਦੇ ਸੈਕਟਰ 34 ‘ਚ ਲਾਈਵ ਸ਼ੋਅ ਦੌਰਾਨ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ‘ਚ ਦੇਸ਼ ਵਿਦੇਸ਼ ਤੋਂ ਕਈ ਪ੍ਰਵਾਸੀ ਭਾਰਤੀ ਵੀ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਿਲਜੀਤ ਦੇ ਸਮਰਥਕ ਉਸ ਨੂੰ ਸੁਣਨ ਲਈ ਪਹੁੰਚੇ। ਇਸ ਦੇ ਨਾਲ ਹੀ ਖਬਰ ਸਾਹਮਣੇ ਆਈ ਹੈ ਕਿ ਦਿਲਜੀਤ ਦੋਸਾਂਝ ਦੇ ਇਸ ਸ਼ੋਅ ਦੌਰਾਨ ਚੋਰਾਂ ਨੇ ਵੀ ਖੂਬ ਹੱਥ ਸਾਫ ਕੀਤਾ। ਇਸ਼ਤਿਹਾਰਬਾਜ਼ੀ ਸੂਤਰਾਂ ਮੁਤਾਬਕ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਚੋਰਾਂ ਨੇ ਕਰੀਬ 250 ਮੋਬਾਈਲ ਫੋਨ ਅਤੇ ਪਰਸ ਚੋਰੀ ਕਰ ਲਏ। ਲੋਕਾਂ ਨੇ ਸੈਕਟਰ 34 ਥਾਣੇ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਦੱਸ ਦੇਈਏ ਕਿ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਕਰੀਬ 8 ਵਜੇ ਸਟੇਜ ‘ਤੇ ਆਏ ਸਨ। ਦਲਜੀਤ ਨੇ ਸਟੇਜ ‘ਤੇ ਆਏ ਸਾਰਿਆਂ ਨੂੰ ਕਿਹਾ, ‘ਓਏ ਪੰਜਾਬੀ ਆ ਗਏ’। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਦਿਲਜੀਤ ਦੇ ਪੋਸਟਰ ਫੜੇ ਹੋਏ ਸਨ। ਦਿਲਜੀਤ ਨੂੰ ਚਿੱਟਾ ਕੁੜਤਾ ਅਤੇ ਚਿੱਟੀ ਚਾਦਰ ਪਹਿਨ ਕੇ ਸੁਣਨ ਲਈ ਕਈ ਲੋਕ ਪਹੁੰਚੇ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਰਨ ਔਜਲਾ ਦੇ ਸ਼ੋਅ ਦੌਰਾਨ ਮੋਬਾਈਲ ਚੋਰੀ ਦੀਆਂ 110 ਸ਼ਿਕਾਇਤਾਂ ਦਰਜ ਹੋਈਆਂ ਸਨ। ਇਸ਼ਤਿਹਾਰਬਾਜ਼ੀ Whatsapp Facebook Telegram Twitter Join our Channel Join our Channel Tags: Diljit Dosanjh , Diljit Dosanjh chandigarh show First Published : December 16, 2024, 2:21 pm IST ਹੋਰ ਪੜ੍ਹੋ None

About Us

Get our latest news in multiple languages with just one click. We are using highly optimized algorithms to bring you hoax-free news from various sources in India.